ਨੇਪਾਲ ਵਿੱਚ ਯੇਤੀ ਏਅਰਲਾਈਨਜ਼ ਦਾ ਜਹਾਜ਼ ਰਨਵੇਅ ਤੇ ਫਿਸਲਿਆ

ਕਾਠਮੰਡੂ, 12 ਜੁਲਾਈ (ਸ.ਬ.) ਨੇਪਾਲ ਦੇ ਕਾਠਮੰਡੂ ਹਵਾਈ ਅੱਡੇ ਤੇ ਯੇਤੀ ਏਅਰਲਾਈਨਜ਼ ਦਾ ਜਹਾਜ਼ ਐਨ.ਵਾਈ.ਟੀ.-422 ਰਨਵੇਅ ਤੇ ਫਿਸਲ ਗਿਆ| ਘਟਨਾ ਅੱਜ ਸਵੇਰੇ ਕਰੀਬ 11 ਵਜੇ ਵਾਪਰੀ| ਜਹਾਜ਼ ਵਿਚ ਮੌਜੂਦ ਸਾਰੇ 66 ਯਾਤਰੀ ਅਤੇ ਚਾਲਕ ਦਲ ਦੇ 3 ਮੈਂਬਰ ਸੁਰੱਖਿਅਤ ਹਨ| ਸਾਰਿਆਂ ਨੂੰ ਜਹਾਜ਼ ਵਿਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ|

Leave a Reply

Your email address will not be published. Required fields are marked *