ਨੌਗਾਮ ਵਿੱਚ 4 ਅੱਤਵਾਦੀ ਮਾਰੇ, ਇੱਕ ਗ੍ਰਿਫਤਾਰ

EncounterLogoGrunge1

ਜੰਮੂ ਕਸ਼ਮੀਰ, 26 ਜੁਲਾਈ : ਕਸ਼ਮੀਰ ਦੇ ਨੌਗਾਮ ਖੇਤਰ ਵਿੱਚ ਅੱਜ ਮੁਕਾਬਲੇ ਵਿੱਚ 4 ਅੱਤਵਾਦੀਆਂ ਦੇ ਮਾਰੇ ਜਾਣ ਦੀ ਖਬਰ ਹੈ ਜਦੋਂ ਕਿ ਇੱਕ ਨੂੰ ਜਿੰਦਾ ਫੜੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ| ਫਿਲਹਾਲ ਮੁਕਾਬਲਾ ਜਾਰੀ ਹੈ|

Leave a Reply

Your email address will not be published. Required fields are marked *