ਨੌਜਵਾਨ ਅਕਾਲੀ ਸਰਪੰਚ ਦੇ ਕਤਲ ਦਾ ਇਕ ਦੋਸ਼ੀ ਗ੍ਰਿਫ਼ਤਾਰ

ਮਾਨਾਂਵਾਲਾ, 28 ਅਪ੍ਰੈਲ (ਸ.ਬ.)ਵਿਧਾਨ ਸਭਾ ਹਲਕਾ ਅਟਾਰੀ ਦੇ ਪਿੰਡ ਚੇਤ ਸਿੰਘ ਵਾਲਾ ਦੇ ਨੌਜਵਾਨ ਅਕਾਲੀ ਸਰਪੰਚ ਗੁਰਪਿੰਦਰ ਸਿੰਘ ਜਿਸ ਦੀ ਭਾਰੀ ਕੁੱਟਮਾਰ ਤੋਂ ਬਾਅਦ ਮੌਤ ਹੋ ਗਈ ਸੀ, ਉਸ ਦੀ ਮੌਤ ਦੇ ਕਤਲ ਦਾ ਇਕ ਦੋਸ਼ੀ ਸੁਖਦੇਵ ਸਿੰਘ ਨੂੰ ਥਾਣਾ ਚਾਟੀ ਵਿੰਡ ਦੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ|

Leave a Reply

Your email address will not be published. Required fields are marked *