ਨੌਜਵਾਨ ਕਿਸਾਨ ਦੀ ਕਰੰਟ ਲੱਗਣ ਨਾਲ ਮੌਤ

ਲੌਂਗੋਵਾਲ, 1 ਜੁਲਾਈ (ਸ.ਬ.) ਵਡਿਆਣੀ ਪਿੰਡੀ ਲੌਂਗੋਵਾਲ ਦੇ ਇਕ ਨੌਜਵਾਨ ਕਿਸਾਨ ਦੀ ਖੇਤ ਵਿਚ ਕੰਮ ਕਰਦਿਆਂ ਅਚਾਨਕ ਕਰੰਟ ਲੱਗ ਜਾਣ ਕਾਰਨ ਮੌਤ ਹੋ ਗਈ ਹੈ| ਮ੍ਰਿਤਕ ਕਿਸਾਨ ਹਰਦੀਪ ਸਿੰਘ (32) ਦੀ ਮੋਟਰ ਚਲਾਉਣ ਲੱਗਿਆ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ| ਮ੍ਰਿਤਕ ਆਪਣੇ ਪਿੱਛੇ ਤਿੰਨ ਬੱਚੇ ਤੇ ਪਤਨੀ ਛੱਡ ਗਿਆ ਹੈ|

Leave a Reply

Your email address will not be published. Required fields are marked *