‘ਨਜ਼ਰਬੰਦ’ ਹਾਫਿਜ ਸਈਦ ਨੇ ਦੇਸ਼ ਛੱਡਣ ਦੀ ਪਾਬੰਦੀ ਹਟਾਉਣ ਨੂੰ ਕਿਹਾ

ਇਸਲਾਮਾਬਾਦ, 16 ਫਰਵਰੀ (ਸ.ਬ.) ਅੱਤਵਾਦੀ ਜਥੇਬੰਦੀ ਜਮਾਤ ਉਦ ਦਾਅਵਾ ਦੇ ਸਰਗਨਾ ਤੇ ਮੁੰਬਈ 26/11 ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਹਫਿਜ ਸਈਦ ਨੇ ਪਾਕਿਸਤਾਨ ਸਰਕਾਰ ਨੂੰ ਐਗਜ਼ਿਟ ਕੰਟਰੋਲ ਲਿਸਟ (ਈ.ਸੀ.ਐਲ.) ਤੋਂ ਉਸ ਦਾ ਨਾਮ ਹਟਾਉਣ ਦੀ ਮੰਗ ਕੀਤੀ ਹੈ ਤਾਂ ਜੋ ਉਹ ਪਾਕਿਸਤਾਨ ਤੋਂ ਬਾਹਰ ਜਾ ਸਕੇ| ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਹਾਫਿਜ ਸਈਦ ਨੂੰ 90 ਦਿਨਾਂ ਲਈ ਘਰ ਵਿੱਚ ਨਜ਼ਰਬੰਦ ਕਰਕੇ ਰੱਖਿਆ ਹੋਇਆ ਹੈ|

Leave a Reply

Your email address will not be published. Required fields are marked *