ਪਟੜੀ ਤੋਂ ਉਤਰੀ ਔਰੰਗਾਬਾਦ-ਹੈਦਰਾਬਾਦ ਐਕਸਪ੍ਰੈਸ

ਨਵੀਂ ਦਿੱਲੀ, 21 ਅਪ੍ਰੈਲ (ਸ.ਬ.) ਔਰੰਗਾਬਾਦ-ਹੈਦਰਾਬਾਦ ਐਕਸਪ੍ਰੈਸ ਅੱਜ ਤੜਕੇ ਕਰਨਾਟਕ ਵਿੱਚ ਕਾਲਗੁਪੁਰ ਅਤੇ ਭਲਕੀ ਸਟੇਸ਼ਨ ਦੇ ਕੋਲ ਪਟੜੀ ਤੋਂ ਉਤਰ ਗਈ| ਹਾਦਸੇ ਵਿੱਚ ਹੁਣ ਤਕ ਕਿਸੇ ਨੁਕਸਾਨ ਦੀ ਜਾਣਕਾਰੀ ਨਹੀਂ ਹੈ| ਮਿਲੀ ਜਾਣਕਾਰੀ ਮੁਤਾਬਕ ਟ੍ਰੇਨ ਦਾ ਇੰਜਨ ਅਤੇ ਇੰਜਨ ਦੇ ਨਾਲ ਵਾਲਾ ਡੱਬਾ ਪੂਰੀ ਤਰ੍ਹਾਂ ਨਾਲ ਪਟੜੀ ਤੋਂ ਉਤਰ ਗਿਆ|

Leave a Reply

Your email address will not be published. Required fields are marked *