ਪਤੀ ਤੋਂ ਬਗੈਰ ਬਾਜ਼ਾਰ ਗਈ ਔਰਤ ਦਾ ਕੀਤਾ ਗਿਆ ਸਿਰ ਕਲਮ

ਕਾਬੁਲ, 29 ਦਸੰਬਰ (ਸ.ਬ.) ਅਫ਼ਗਾਨਿਸਤਾਨ ਵਿੱਚ ਇਕ 30 ਸਾਲਾਂ ਔਰਤ ਦਾ ਸਿਰ ਕਲਮ ਕਰਕੇ ਉਸ ਨੂੰ ਇਸ ਲਈ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਕਿਉਂਕਿ ਉਹ ਆਪਣੇ ਪਤੀ ਨੂੰ ਨਾਲ ਲਏ ਬਿਨਾਂ ਇਕੱਲੇ ਹੀ ਬਾਜ਼ਾਰ ਚਲੀ ਗਈ ਸੀ| ਇਹ ਘਟਨਾ ਸਰ-ਏ-ਪੁਲ ਪ੍ਰਾਂਤ ਵਿੱਚ ਵਾਪਰੀ ਹੈ ਜਿਥੋਂ ਦੇ ਕੁੱਝ ਹਿੱਸਿਆਂ ਵਿੱਚ ਤਾਲਿਬਾਨ ਦਾ ਕਬਜ਼ਾ ਹੈ| ਮ੍ਰਿਤਕ ਔਰਤ ਦਾ ਪਤੀ ਈਰਾਨ ਵਿੱਚ ਸੀ|

Leave a Reply

Your email address will not be published. Required fields are marked *