ਪਹਿਲੀ ਵਾਰ ਫੌਜੀ ਅਭਿਆਸ ਕਰਨਗੇ ਚੀਨ ਨਿਪਾਲ

ਕਠਮੰਡੂ, 31 ਦਸੰਬਰ (ਸ.ਬ.) ਨਿਪਾਲ ਤੇ ਚੀਨ ਫਰਵਰੀ ਵਿੱਚ ਪਹਿਲੀ ਵਾਰ ਸਯੁੰਕਤ ਫੌਜੀ ਅਭਿਆਸ ਕਰਨਗੇ| ਇਸ ਕਦਮ ਨਾਲ ਭਾਰਤ ਨੇ ਮੱਥੇ ਤੇ ਤਿਊੜੀਆਂ ਵੱਟ ਲਈਆਂ ਹਨ| ਵੈਸੇ ਨਿਪਾਲ ਭਾਰਤ ਤੇ ਅਮਰੀਕਾ ਸਮੇਤ ਦੂਸਰੇ ਦੇਸ਼ਾਂ ਨਾਲ ਸਾਂਝੀਆਂ ਮਸ਼ਕਾਂ ਕਰਦਾ ਰਿਹਾ ਹੈ ਪਰ ਇਹ ਪਹਿਲੀ ਵਾਰ ਹੈ ਕਿ ਨਿਪਾਲੀ ਫੌਜ ਚੀਨ ਦੇ ਨਾਲ ਅਜਿਹਾ ਅਭਿਆਸ ਕਰੇਗੀ|

Leave a Reply

Your email address will not be published. Required fields are marked *