ਪਾਕਿਸਤਾਨ ਸਹਿਯੋਗੀ ਘੱਟ ਦੁਸ਼ਮਣ ਵੱਧ : ਅਮਰੀਕੀ ਥਿੰਕ ਟੈਂਕ

ਵਾਸ਼ਿੰਗਟਨ, 6 ਜੂਨ (ਸ.ਬ.)  ਅਮਰੀਕੀ ਥਿੰਕ ਟੈਂਕ ਦਾ ਮੰਨਣਾ ਹੈ ਕਿ ਪਾਕਿਸਤਾਨ ਅਜੇ ਵੀ ਤਾਲਿਬਾਨ ਤੇ ਹੱਕਾਨੀ ਨੈਟਵਰਕ ਲਈ ਪਨਾਹਗਾਹ ਹੈ| ਇਸ ਦੇ ਨਾਲ ਹੀ ਅਮਰੀਕੀ ਥਿੰਕ ਟੈਂਕ ਨੇ ਇਹ ਚੇਤਾਵਨੀ ਦਿੱਤੀ ਹੈ ਕਿ ਪਾਕਿਸਤਾਨ ਸਹਿਯੋਗੀ ਤੋਂ ਵੱਧ ਕੇ ਖ਼ਤਰਾ ਹੈ|
ਥਿੰਕ ਟੈਂਕ ਨੇ ਕਿਹਾ ਹੈ ਕਿ ਅਜਿਹੇ ਵਿੱਚ ਟਰੰਪ ਪ੍ਰਸ਼ਾਸਨ ਵਲੋਂ ਪਾਕਿਸਤਾਨ ਨੂੰ ਇਹ ਸਪਸ਼ਟ ਰੂਪ ਨਾਲ ਕਹਿ ਦੇਣਾ ਚਾਹੀਦਾ ਹੈ ਕਿ ਜੇ ਉਹ ਅੱਤਵਾਦ ਦਾ ਸਮਰਥਨ ਲਗਾਤਾਰ ਜਾਰੀ ਰੱਖੇਗਾ ਤਾਂ ਉਸ ਨੂੰ ਪਾਬੰਦੀਆਂ ਲਈ ਤਿਆਰ ਹੋ ਜਾਣਾ ਚਾਹੀਦਾ ਹੈ|

Leave a Reply

Your email address will not be published. Required fields are marked *

503 Service Unavailable

Service Unavailable

The server is temporarily unable to service your request due to maintenance downtime or capacity problems. Please try again later.

Additionally, a 503 Service Unavailable error was encountered while trying to use an ErrorDocument to handle the request.