ਪਾਕਿ ਫੌਜ ਨੇ ਪੁੰਛ ਵਿੱਚ ਕੀਤੀ ਜੰਗਬੰਦੀ ਦੀ ਉਲੰਘਣਾ

ਜੰਮੂ, 16 ਦਸੰਬਰ (ਸ.ਬ.) ਪਾਕਿ ਫੌਜ ਨੇ ਕਸ਼ਮੀਰ ਵਿੱਚ ਇਕ ਵਾਰ ਫਿਰ ਜੰਗਬੰਦੀ ਦੀ ਉਲੰਘਣਾ ਕੀਤੀ ਹੈ|  ਅੱਜ ਪਾਕਿ ਫੌਜ ਨੇ ਪੁੰਛ ਜਿਲੇ ਦੇ ਬਾਲਾਕੋਟ ਸੈਕਟਰ ਵਿੱਚ ਜੰਗਬੰਦੀ ਦੀ ਉਲੰਘਣਾ ਕੀਤੀ| 29 ਸਤੰਬਰ ਨੂੰ ਪੀ.ਓ.ਕੇ ਵਿੱਚ ਭਾਰਤ ਵਲੋਂ ਸਰਜੀਕਲ ਸਟ੍ਰਾਈਕ ਕੀਤੇ ਜਾਣ ਤੋਂ ਬਾਅਦ ਪਾਕਿ ਨੇ ਕਈ ਵਾਰੀ ਜੰਗਬੰਦੀ ਦੀ ਉਲੰਘਣਾ ਕੀਤੀ ਹੈ|

Leave a Reply

Your email address will not be published. Required fields are marked *