ਪਾਰਕ ਵਿੱਚ ਪੌਦੇ ਲਗਾਏ

ਐਸ ਏ ਐਸ ਨਗਰ, 8 ਜੂਨ (ਸ.ਬ.) ਵਿਸ਼ਵ ਵਾਤਾਵਰਨ ਦਿਵਸ ਮੌਕੇ ਤੇ ਟੈਲੀਕਾਮ ਕੰਪਨੀ ਏਸੰਡ ਟੈਲੀਕਾਮ ਇਨਫਰਾਸਟਕਚਰ ਪ੍ਰ:ਲਿ: ਨੇ ਫੇਜ਼-7 ਇੰਡਸਟਰੀਅਲ ਏਰੀਆ ਦੇ ਪਾਰਕ ਵਿੱਚ ਪੌਦੇ ਲਗਾਏ ਅਤੇ ਲੋਕਾਂ ਨੂੰ ਜਾਗਰੂਕ ਕੀਤਾ| ਇਸ ਮੌਕੇ ਫੇਜ਼-7 ਇੰਡਸਟਰੀ    ਏਰੀਆ ਨਗਰ ਨਿਗਮ ਦੇ ਕੌਂਸਲਰ ਸ. ਹਰਪਾਲ ਸਿੰਘ ਚੰਨਾ, ਸ. ਪ੍ਰੀਤਮ ਸਿੰਘ ਵਾਇਸ ਚੇਅਰਮੈਨ ਮਾਰਕੀਟ ਕਮੇਟੀ ਅਤੇ ਸ. ਅਮਰਜੀਤ ਸਿੰਘ (ਪਟਿਆਲਾ ਮਾਰਬਲ ਹਾਉਸ) ਵੀ ਮੌਜੂਦ ਸਨ|

Leave a Reply

Your email address will not be published. Required fields are marked *