ਪਿਤਾ ਬਣੇ ਹਰਭਜਨ ਸਿੰਘ, ਗੀਤਾ ਬਸਰਾ ਨੇ ਲੰਡਨ ਵਿਚ ਦਿੱਤਾ ਬੇਟੀ ਨੂੰ ਜਨਮ

harbhajan

ਜਲੰਧਰ, 28 ਜੁਲਾਈ (ਸ.ਬ.) ਹਰਭਜਨ ਸਿੰਘ ਅਤੇ ਗੀਤਾ ਬਸਰਾ ਦੇ ਘਰ ਨਵਾਂ ਮਹਿਮਾਨ ਆਇਆ ਹੈ| ਗੀਤਾ ਨੇ ਬੇਟੀ ਨੂੰ ਜਨਮ ਦਿੱਤਾ ਹੈ| ਇਸ ਦੀ ਜਾਣਕਾਰੀ ਹਰਭਜਨ ਦੀ ਮਾਂ ਅਵਤਾਰ ਕੌਰ ਨੇ ਦਿੱਤੀ ਹੈ| ਧੀ ਨੇ 27 ਜੁਲਾਈ ਨੂੰ ਜਨਮ ਲਿਆ ਹੈ| ਅਵਤਾਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਹਰਭਜਨ ਅਤੇ ਗੀਤਾ ਨੂੰ ਫੋਨ ਤੇ ਵਧਾਈ ਦਿੱਤੀ ਹੈ| ਦੱਸ ਦਈਏ ਕਿ ਹਰਭਜਨ ਅਤੇ ਗੀਤਾ ਦਾ ਵਿਆਹ ਪਿਛਲੇ ਸਾਲ ਅਕਤੂਬਰ 2015 ਵਿਚ ਹੋਇਆ ਸੀ|

Leave a Reply

Your email address will not be published. Required fields are marked *