ਪਿੰਡ ਮਟੌਰ ਵਿੱਚ ਗਊ ਗ੍ਰਾਸ ਦੀ ਰੇਹੜੀ ਦੀ ਸ਼ੁਰੂਆਤ

ਐਸ.ਏ.ਐਸ.ਨਗਰ, 24 ਸਤੰਬਰ (ਸ.ਬ.) ਗਊ ਗ੍ਰਾਸ ਸੇਵਾ ਸਮਿਤੀ ਵਲੋਂ ਪਿੰਡ ਮਟੌਰ ਦੇ ਵਸਨੀਕਾਂ ਦੀ ਮੰਗ ਤੇ ਪਿੰਡ ਵਿੱਚ ਗੌ ਗ੍ਰਾਸ ਰੇਹੜੀ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ| ਇਸ ਸੰਬੰਧੀ ਫੈਸਲਾ ਸਮਿਤੀ ਦੀ ਸਥਾਨਕ  ਸ਼੍ਰੀ ਬਾਬਾ ਬਾਲ ਭਾਰਤੀ ਮੰਦਰ ਮਟੌਰ ਵਿਖੇ ਹੋਈ ਮੀਟਿੰਗ ਵਿੱਚ ਕੀਤਾ ਗਿਆ| 
ਇਸ ਮੌਕੇ ਮੰਦਰ ਦੇ ਕਾਰਜਕਾਰੀ ਮੈਂਬਰ, ਪਿੰਡ ਵਾਸੀ ਅਤੇ ਦੁਕਾਨਦਾਰ ਮੌਜੂਦ ਸਨ| 

Leave a Reply

Your email address will not be published. Required fields are marked *