ਪਿੰਡ ਮੁਹਾਲੀ ਵਿਖੇ ਮੁਫਤ ਮੈਡੀਕਲ ਕੈਂਪ 1 ਜੁਲਾਈ ਨੂੰ

ਐਸ. ਏ. ਐਸ. ਨਗਰ, 28 ਜੂਨ (ਸ.ਬ.) ਪਿੰਡ ਮੁਹਾਲੀ ਵਿਚਲੇ ਕਮਿਉਨਿਟੀ ਸੈਂਟਰ ਵਿਖੇ 1 ਜੁਲਾਈ ਨੂੰ ਫ੍ਰੀ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ| ਇਸ ਸਬੰਧੀ ਪਿੰਡ ਦੇ ਕੌਂਸਲਰ ਸ੍ਰ. ਨਛੱਤਰ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ ਚੀਮਾ ਮੈਡੀਕਲ ਹਸਪਤਾਲ ਦੇ ਮਾਹਰ ਡਾਕਟਰ ਵੱਖ ਵੱਖ ਬਿਮਾਰੀਆਂ ਸਬੰਧੀ ਲੋਕਾਂ ਦੀ ਜਾਂਚ ਕਰਨਗੇ ਅਤੇ ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ|

Leave a Reply

Your email address will not be published. Required fields are marked *