ਪੀ ਸੀ ਆਰ ਕਰਮਚਾਰੀਆਂ ਨੇ ਨਾਕਾ ਲਾ ਕੇ ਵਾਹਨਾਂ ਦੀ ਜਾਂਚ ਕੀਤੀ

ਐਸ ਏ ਐਸ ਨਗਰ, 20 ਅਪ੍ਰੈਲ (ਆਰ ਪੀ ਵਾਲੀਆ) ਸਥਾਨਕ ਫੇਜ਼ 1 ਅਤੇ 2 ਦੀਆਂ ਲਾਈਟਾਂ ਵਾਲੇ ਚੌਂਕ ਵਿੱਚ ਪੀ ਸੀ ਆਰ ਟੀਮ ਵਲੋਂ ਨਾਕਾ ਲਾਇਆ ਗਿਆ| ਇਸ ਮੌਕੇ ਪੀ ਸੀ ਆਰ ਮੁਲਾਜਮਾਂ ਨੇ ਉਥੋਂ ਲੰਘਣ ਵਾਲੇ ਵਾਹਨਾਂ ਦੇ ਕਾਗਜਾਂ ਦੀ ਜਾਂਚ ਕੀਤੀ|
ਇਸ ਮੌਕੇ ਵਾਹਨਾਂ ਦੀਆਂ ਡਿੱਗੀਆਂ ਅਤੇ ਵਾਹਨ ਚਾਲਕਾਂ ਦੇ ਬੈਗਾਂ ਦੀ ਵੀ ਜਾਂਚ ਕੀਤੀ ਗਈ|

Leave a Reply

Your email address will not be published. Required fields are marked *