ਪੁਨੀਤ ਬੇਦੀ ਬਣੇ ਨੈਸ਼ਨਲ ਹਿਊਮਨ ਰਾਈਟਸ ਅਤੇ ਐਂਟੀ ਕਰਪਸ਼ਨ ਦੇ ਮੀਤ ਪ੍ਰਧਾਨ

ਐਸ.ਏ.ਐਸ.ਨਗਰ, 17 ਸਤੰਬਰ (ਸ.ਬ.) ਨੈਸ਼ਨਲ ਹਿਊਮਨ ਰਾਈਟਸ ਅਤੇ ਐਂਟੀਕ੍ਰਪਸ਼ਨ ਮਿਸ਼ਨ ਪੰਜਾਬ ਵਲੋਂ ਸ਼੍ਰੀ ਪੁਨੀਤ ਬੇਦੀ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ|
ਇਸ ਸੰਬੰਧੀ ਡਾ. ਨਵਜੋਤ ਕੌਰ ਸਿੱਧੂ ਨੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਦਿੰਦਿਆਂ ਵਧਾਈ ਦਿੱਤੀ| ਇਸ ਮੌਕੇ ਪੁਨੀਤ ਬੇਦੀ ਨੇ ਕਿਹਾ ਕਿ ਉਹ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਸਿੱਧੂ ਪਰਿਵਾਰ ਦੇ ਨਾਲ ਡਟ ਕੇ ਖੜ੍ਹਣਗੇ|

Leave a Reply

Your email address will not be published. Required fields are marked *