ਪੁਲੀਸ ਕਰਮਚਾਰੀਆਂ ਨੂੰ ਤਰੱਕੀ ਦਿੱਤੀ

ਐਸ ਏ ਐਸ ਨਗਰ, 27 ਨਵੰਬਰ (ਸ.ਬ.)ਸਪੈਸ਼ਲ ਬ੍ਰਾਂਚ ਵਿੱਚ ਕੰਮ ਕਰਦੇ ਚਰਨਜੀਤ ਸਿੰਘ ਨੂੰ ਵਧੀਆ ਕੰਮ ਕਰਨ ਤੇ ਤਰੱਕੀ ਦੇ ਕੇ ਹੈਡ ਕਾਂਸਟੇਬਲ ਬਣਾਇਆ ਗਿਆ ਹੈ| ਇਸ ਮੌਕੇ ਜਿਲ੍ਹਾ ਮੁਹਾਲੀ ਦੇ ਐਸ ਐਸ ਪੀ ਸ੍ਰ. ਕੁਲਦੀਪ ਸਿੰਘ ਚਾਹਲ ਬੈਚ ਲਗਾ ਕੇ ਚਰਨਜੀਤ ਸਿੰਘ ਨੂੰ ਸਨਮਾਨਿਤ ਕੀਤਾ| ਇਸ ਮੌਕੇ ਐਸ ਐਸ ਪੀ ਵੱਲੋਂ ਕਾਂਸਟੇਬਲ ਹਰਭਜਨ ਸਿੰਘ ਵੱਲੋਂ ਨੌਕਰੀ ਦੌਰਾਨ ਪੀ ਐਚ ਡੀ ਕਰਨ ਅਤੇ ਕਿਤਾਬ ਸੂਰਜ ਸ਼ਾਸ਼ਤਰ ਲਿਖਣ ਤੇ ਸਨਮਾਨਿਤ ਕੀਤਾ ਅਤੇ ਕਿਤਾਬ ਵੀ ਰਿਲੀਜ ਕੀਤੀ|

Leave a Reply

Your email address will not be published. Required fields are marked *