ਪੁਲੀਸ ਵੱਲੋਂ ਅਸਲੇ ਸਮੇਤ 3 ਗੈਂਗਸਟਰ ਕਾਬੂ, 2 ਫ਼ਰਾਰ

ਪੱਟੀ, 3 ਜੁਲਾਈ (ਸ.ਬ.) ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਪੱਟੀ ਖੇਤਰ ਦੇ ਮੁੱਖ ਗੈਂਗਸਟਰ ਦਲਜੀਤ ਸਿੰਘ ਜਲਾਦ ਨੂੰ ਪੁਲਿਸ ਨੇ ਉਸ ਦੇ 2 ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ| ਪੁਲੀਸ ਨੇ ਇਨ੍ਹਾਂ ਤੋਂ ਦੋ 32 ਬੋਰ ਦੇ ਪਿਸਟਲ, ਇੱਕ 315 ਬੋਰ ਪਿਸਟਲ ਤੇ 7 ਕਾਰਤੂਸ ਬਰਾਮਦ ਕੀਤੇ ਹਨ| ਇਸ ਮੌਕੇ ਇਨ੍ਹਾਂ ਦੇ ਦੋ ਸਾਥੀ ਫ਼ਰਾਰ ਹੋਣ ਵਿੱਚ ਕਾਮਯਾਬ ਰਹੇ|

Leave a Reply

Your email address will not be published. Required fields are marked *