ਪੁੱਡਾ ਇੰਜੀਨੀਅਰ ਐਸੋਸੀਏਸ਼ਨ ਦਾ ਸਾਲ 2017 ਦਾ ਕਲੈਡੰਰ ਜਾਰੀ

ਐਸ.ਏ.ਐਸ. ਨਗਰ, 9 ਜਨਵਰੀ (ਸ.ਬ.) ਪੁੱਡਾ ਇੰਜੀਨੀਅਰ            ਐਸੋਸੀਏਸ਼ਨ ਦਾ ਸਾਲ 2017 ਦਾ ਕੈਲੰਡਰ ਗਮਾਡਾ ਦੇ ਮੁੱਖ ਇੰਜੀਨੀਅਰ ਸ਼੍ਰੀ ਸੁਨੀਲ ਕਾਂਸਲ ਵੱਲੋਂ ਜਾਰੀ ਕੀਤਾ ਗਿਆ| ਨਵੇਂ ਸਾਲ ਦੀਆਂ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਸ਼੍ਰੀ ਕਾਂਸਲ ਨੇ ਕਿਹਾ ਕਿ ਸਾਲ 2017 ਵਿੱਚ ਪੁੱਡਾ ਦੇ ਇੰਜੀਨੀਅਰਜ਼ ਵਿਕਾਸ ਦੇ ਨਵੇਂ ਮੀਲ ਪੱਥਰ ਸਥਾਪਿਤ ਕਰਨਗੇ| ਉਹਨਾਂ ਕੈਲੰਡਰ ਦਾ ਡਿਜ਼ਾਇਨ ਤਿਆਰ ਕਰਨ ਲਈ ਇੰਜੀਨੀਅਰ ਸੂਰਜ ਮਨਚੰਦਾ ਅਤੇ ਇੰਜੀਨੀਅਰ ਦਿਵਲੀਨ ਸਿੰਘ ਦੀ ਸ਼ਲਾਘਾ ਕੀਤੀ| ਇਸ ਮੌਕੇ ਪੁੱਡਾ ਇੰਜੀਨੀਅਰ ਐਸੋਸੀਏਸ਼ਨ ਦੇ ਪ੍ਰਧਾਨ ਇੰਜੀਨੀਅਰ ਮਨਦੀਪ ਸਿੰਘ ਲਾਚੋਵਾਲ, ਉੱਪ ਪ੍ਰਧਾਨ ਅਨੁਜ ਸਹਿਗਲ, ਇੰਜੀਨਅਰ ਬਲਦੇਵ ਸਿੰਘ, ਇੰਜੀਨੀਅਰ ਬਲਵਿੰਦਰ ਸਿੰਘ, ਇੰਜੀਨਅਰ ਸੁਸ਼ੀਲ ਗੁਪਤਾ, ਗਮਾਡਾ ਦੇ ਪ੍ਰਧਾਨ ਇੰਜੀਨੀਅਰ ਗੁਰਜੀਤ ਸਿੰਘ, ਇੰਜੀਨੀਅਰ ਨਵਜੋਤ ਸਿੰਘ, ਇੰਜੀਨੀਅਰ ਧਰਮਪਾਲ, ਇੰਜੀਨੀਅਰ ਵਾਸੂਦੇਵ ਅਨੰਦ, ਇੰਜੀਨੀਅਰ ਜਲਜਿੰਦਰ ਸਿੰਘ ਇੰਜੀਨੀਅਰ ਭਗਵਾਨ ਦਾਸ, ਇੰਜੀਨੀਅਰ ਕਰਨੈਲ ਸਿੰਘ, ਇੰਜੀਨੀਅਰ ਸੁਰਜੀਤ ਸਿੰਘ, ਇੰਜੀਨੀਅਰ ਅਵਤਾਰ ਸਿੰਘ, ਇੰਜੀਨੀਅਰ ਗੁਰਦੀਪ ਸਿੰਘ,ਅਤੇ ਇੰਜੀਨੀਅਰ ਵਰਿੰਦਰ ਕੁਮਾਰ ਮੌਜੂਦ ਸਨ|

Leave a Reply

Your email address will not be published. Required fields are marked *