ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ 18 ਅਪ੍ਰੈਲ ਨੂੰ

ਐਸ ਏ ਐਸ ਨਗਰ, 15 ਅਪ੍ਰੈਲ (ਸ.ਬ.) ਪੈਨਸ਼ਨਰਜ ਵੈਲਫੇਅਰ ਐਸੋਸੀਏਸਨ ਜਿਲ੍ਹਾ ਐਸ ਏ ਐਸ ਨਗਰ ਦੀ ਤਿਮਾਹੀ ਜਨਰਲ ਬਾਡੀ ਮੀਟਿੰਗ 18 ਅਪ੍ਰੈਲ ਨੂੰ ਫੇਜ਼ 3ਬੀ1 ਦੇ ਰੋਜ ਗਾਡਰਨ ਵਿਖੇ ਰੱਖੀ ਗਈ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਕਰਮ ਸਿੰਘ ਧਨੋਆ ਨੇ ਦੱਸਿਆ ਕਿ ਸੰਸਥਾ ਦੇ ਸਵਿੰਧਾਨ ਵਿੱਚ ਕੁਝ ਸੋਧਾਂ ਕੀਤੀਆਂ ਜਾਣੀਆਂ ਹਨ, ਇਹ ਸੋਧਾਂ ਜਨਰਲ ਹਾਉਸ ਦੀ ਪ੍ਰਵਾਨਗੀ ਤੋਂ ਬਾਅਦ ਲਾਗੂ ਹੋ ਜਾਂਣਗੀਆਂ| ਉਹਨਾਂ ਕਿਹਾ ਕਿ ਹੁਣ ਅਦਾਲਤ ਵਲੋਂ ਪੈਨਸ਼ਨਰਾਂ ਨੂੰ ਸਫਰੀ ਭੱਤੇ ਐਲ ਟੀ ਸੀ ਦੀ ਕੱਟੀ ਗਈ ਰਾਸ਼ੀ ਬਹਾਲ ਕਰ ਦਿੱਤੀ ਗਈ ਹੈ, ਜਿਸ ਬਾਰੇ ਪੂਰੀ ਜਾਣਕਾਰੀ 18 ਅਪ੍ਰੈਲ ਦੀ ਮੀਟਿੰਗ ਵਿੱਚ ਦਿੱਤੀ ਜਾਵੇਗੀ|

Leave a Reply

Your email address will not be published. Required fields are marked *