ਪੈਰਾਗਾਨ ਸਕੂਲ ਵਿਖੇ ‘ਜਸ਼ਨ-ਏ-ਆਜ਼ਾਦੀ’ ਪ੍ਰੋਗਰਾਮ ਭਲਕੇ

ਐਸ. ਏ. ਐਸ ਨਗਰ, 14 ਅਗਸਤ (ਸ.ਬ.) ਸੈਕਟਰ 69 ਵਿੱਚ ਪੈਰਾਗਾਨ ਸਕੂਲ ਵਿਖੇ 15 ਅਗਸਤ ਨੂੰ 72ਵੇਂ ਸੁੰਤਤਰਤਾ ਦਿਵਸ ਦੇ ਮੌਕੇ ‘ਜਸ਼ਨ-ਏ-ਆਜ਼ਾਦੀ’ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ| ਇਸ ਮੌਕੇ ਏ. ਵੀ. ਐਮ ਦਵਿੰਦਰ ਸਿੰਘ ਤਿਰੰਗਾ ਝੰਡਾ ਲਹਿਰਾਉਣਗੇ| ਇਸ ਮੌਕੇ ਰਿਟਾ ਐਮ. ਐਸ. ਮਾਨ ਵੀ ਹਾਜ਼ਿਰ ਹੋਣਗੇ|

Leave a Reply

Your email address will not be published. Required fields are marked *