ਪੈਰਾਗਾਨ ਸਕੂਲ ਸੈਕਟਰ-71 ਦੇ ਵਿਦਿਆਰਥੀਆਂ ਦੀ ਸ਼ਾਨਦਾਰ ਕਾਰਗੁਜਾਰੀ

ਐਸ ਏ ਐਸ ਨਗਰ, 6 ਜੂਨ (ਸ.ਬ.) ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ-71 ਦੇ ਵਿਦਿਆਰਥੀਆਂ ਨੇ ਏ ਆਈ ਐਸ ਐਸ ਈ-2017 ਵਿੱਚ ਸ਼ਾਨਦਾਰ ਸਫਲਤਾ ਹਾਸਲ ਕੀਤੀ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਬੁਲਾਰੇ ਨੇ ਦਸਿਆ ਕਿ ਇਸ ਸਕੂਲ ਦੇ ਵਿਦਿਆਰਥੀ ਅਭਿਜਯ ਸਿੰਘ, ਅਨੁਸ਼ਾ ਤੁਸ਼ੀਤਾ ਝਾਅ, ਅਯੂਸ, ਨਵਨੀਤ ਕੌਰ, ਅਰੁਨ ਸ਼ਰਮਾ ਅਤੇ ਸਚਿਨ ਕੁਮਾਰ ਨੇ ਵੀ ਸੀ ਜੀ ਪੀ ਏ ਵਿੱਚ 10 ਵਾਂ ਰੈਂਕ ਪ੍ਰਾਪਤ ਕੀਤਾ  ਹੈ|
ਇਸ ਸਕੂਲ ਦੇ ਵਿਦਿਆਰਥੀ ਸਮਰਦੀਪ ਸਿੰਘ ਨੇ ਸੀ ਜੀ ਪੀ ਏ ਵਿੱਚ 9.4, ਰੋਹਿਤ ਕੁਮਾਰ ਨੇ ਸੀ ਜੀ ਪੀ ਏ ਵਿੱਚ 9.2, ਸ਼ਾਮ ਸੁੰਦਰ ਨੇ ਸੀ ਜੀ ਪੀ ਏ ਵਿੱਚ 9.2,  ਅਫਤਾਬ ਅੰਨਾਸਾਰੀ ਨੇ ਸੀ ਜੀ ਪੀ ਏ 9, ਅੰਗਤ ਕੁਲਾਰ ਨੇ ਸੀ ਜੀ ਪੀ ਏ ਵਿੱਚ 9.4, ਅਕਾਸ਼ਪ੍ਰੀਤ ਕੌਰ ਨੇ ਸੀ ਜੀ ਪੀ  ਏ ਵਿੱਚ 9.6 ਰੈਂਕ ਪ੍ਰਾਪਤ ਕੀਤੇ ਹਨ|

Leave a Reply

Your email address will not be published. Required fields are marked *