ਪੈਰਾਗਾਨ ਸੀਨੀਅਰ ਸਕੈਂਡਰੀ ਸਕੂਲ ਵਿੱਚ ਜਾਗਰੂਕਤਾ ਰੈਲੀ

ਐਸ. ਏ. ਐਸ ਨਗਰ, 10 ਅਗਸਤ (ਸ.ਬ.) ਪੈਰਾਗਾਨ ਸੀਨੀਅਰ ਸਕੈਡੰਰੀ ਸਕੂਲ, ਸੈਕਟਰ-71 ਵਿੱਚ ਬੇਟੀ ਬਚਾਉ-ਬੇਟੀ ਪੜਾਉ ਮੁਹਿੰਮ ਦੇ ਤਹਿਤ ਜਾਗਰੂਕਤਾ ਰੈਲੀ ਕੱਢੀ ਗਈ ਜਿਸ ਵਿੱਚ 44 ਐਨ. ਸੀ. ਸੀ. ਕੈਡਿਟਾਂ ਨੇ ਭਾਗ ਲਿਆ| ਇਸ ਮੌਕੇ ਐਨ. ਸੀ. ਸੀ 3ਬੀ1 ਰੋਪੜ ਯੂਨਿਟ ਕਮਾਂਡਿਟ ਆਫਿਸ ਕਰਨਲ ਮੰਨੂ ਸੋਲੰਕੀ, ਸਕੂਲ ਦੀ ਪਿੰ੍ਰਸੀਪਲ ਨਿਰਮਲਾ ਸ਼ਰਮਾ, ਹਵਲਦਾਰ ਜਸਪਾਲ ਸਿੰਘ ਅਤੇ ਐਨ. ਸੀ. ਸੀ ਅਧਿਕਾਰੀ ਮੁਕੇਸ਼ ਕੁਮਾਰ ਹਾਜਿਰ ਸਨ| ਇਸ ਰੈਲੀ ਵਿੱਚ ਸ਼ਹਿਰ ਵਾਸੀਆਂ ਨੂੰ ਬੇਟੀ ਬਚਾਉ – ਬੇਟੀ ਪੜਾਉ ਦਾ ਸੰਦੇਸ਼ ਦਿੱਤਾ ਗਿਆ|

Leave a Reply

Your email address will not be published. Required fields are marked *