ਪੋਤੀ ਦੇ ਜਨਮ ਦਿਨ ਤੇ ਬੂਟੇ ਲਗਾਏ

ਐਸ. ਏ. ਐਸ ਨਗਰ, 24 ਜੁਲਾਈ (ਸ.ਬ.) ਪੰਜਾਬ ਸਰਕਾਰ ਤੰਦਰੁਸਤ ਪੰਜਾਬ ਤਹਿਤ ਸ਼ੁਰੂ ਕੀਤੀ ਘਰ-ਘਰ ਹਰਿਆਲੀ ਮੁਹਿੰਮ ਨੂੰ ਸਮਰਪਿਤ ਅੱਜ ਗੁਰਦੇਵ ਸਿੰਘ ਦੌਰਾਨ ਪ੍ਰਧਾਨ ਨਿਸ਼ਕਾਮ ਕੀਰਤਨ ਸੇਵਾ ਸੋਸਾਇਟੀ (ਟ੍ਰਾਈ ਸਿਟੀ) ਵੱਲੋਂ ਆਪਣੇ ਪਰਿਵਾਰ ਨਾਲ ਮਿਲ ਕੇ ਆਪਣੀ ਪੋਤਰੀ ਮਿਸ ਪ੍ਰੈਜਲਦੀਪ ਕੌਰ ਦੇ ਜਨਮ ਦਿਨ ਮੌਕੇ ਵਿਵੇਕ ਹਾਈ ਸਕੂਲ ਸੈਕਟਰ-70 ਐਸ. ਏ. ਐਸ ਨਗਰ ਵਿੱਚ ਬੂਟੇ ਲਗਾਏ|
ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਅਨੁਰਾਧਾ ਦੂਆ, ਸਕੂਲ ਦੀ ਵਾਈਸ ਪ੍ਰਿੰਸੀਪਲ ਸ੍ਰੀਮਤੀ ਨੀਲੂ ਸਰੀਨ, ਕੁਲਵੰਤ ਸਿੰਘ, ਦਿਬਾਗ ਸਿੰਘ ਹੋਰ ਸਟਾਫ ਤੋਂ ਇਲਾਵਾ ਸ੍ਰ. ਗਗਨਦੀਪ ਸਿੰਘ (ਗੈਰੀ ਚੌਹਾਨ) ਐਮ. ਡੀ. ਸਟਾਰ ਐਸਟੇਟ ਵੀ ਹਾਜ਼ਰ ਸਨ|

Leave a Reply

Your email address will not be published. Required fields are marked *