ਪੋਲਿੰਗ ਬੂਥ ਵਿੱਚ ਭਾਜਪਾ ਵਿਧਾਇਕ ਦਾ ਭਰਾ ਪਿਸਤੌਲ ਸਮੇਤ ਕਾਬੂ

ਨਵੀਂ ਦਿੱਲੀ, 11 ਫਰਵਰੀ (ਸ.ਬ. ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਅੱਜ ਪਹਿਲੇ ਗੇੜ ਤਹਿਤ ਚੋਣਾਂ ਹੋ ਰਹੀਆਂ ਹਨ| ਖ਼ਬਰਾਂ ਮੁਤਾਬਿਕ ਭਾਜਪਾ ਉਮੀਦਵਾਰ ਤੇ ਵਿਵਾਦਗ੍ਰਸਤ ਆਗੂ ਸੰਗੀਤ ਸੋਮ ਦਾ ਭਰਾ ਪੋਲਿੰਗ ਬੂਥ ਅੰਦਰ ਪਿਸਤੌਲ ਲੈ ਕੇ ਦਾਖਲ ਹੋ ਗਿਆ ਹੈ| ਜਿਸ ਤੋਂ ਬਾਅਦ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ|

Leave a Reply

Your email address will not be published. Required fields are marked *