ਪੌਦੇ ਲਗਾਏ

ਐਸ. ਏ. ਐਸ ਨਗਰ, 6 ਅਗਸਤ (ਸ.ਬ.) ਮਾਂ ਅੰਨਪੁਰਣਾ ਸੇਵਾ ਸਮਿਤੀ ਵੱਲੋਂ ਹਰਿਆਵਲ ਪੰਜਾਬ ਮੁਹਾਲੀ ਦੇ ਸਹਿਯੋਗ ਨਾਲ 13 ਪੌਦੇ ਲਗਾਏ ਗਏ| ਇਸ ਸਬੰਧੀ ਜਾਣਕਾਰੀ ਦਿੰਦਿਆਂ ਬ੍ਰਿਜਮੋਹਨ ਜੋਸ਼ੀ ਨੇ ਦੱਸਿਆ ਕਿ ਉਹਨਾਂ ਨੇ ਮੁਹਾਲੀ ਦੇ ਪਾਰਕ 40,41 ਅਤੇ ਫੇਜ਼-5 ਵਿੱਚ ਪੌਦੇ ਲਗਾਏ|

Leave a Reply

Your email address will not be published. Required fields are marked *