ਪੌਦੇ ਲਗਾਏ

ਐਸ. ਏ. ਐਸ ਨਗਰ, 30 ਜੁਲਾਈ (ਸ.ਬ. ) ਐਚ. ਐਮ. ਫੇਜ਼-3ਬੀ1 ਮੁਹਾਲੀ ਵਿਖੇ ਆਈ ਹਰਿਆਲੀ ਤਹਿਤ ਵਣ ਮਹੋਤਸਵ ਮਨਾਇਆ ਗਿਆ| ਇਸ ਮੌਕੇ ਐਚ ਐਮ ਹਾਉਸਿੰਗ ਵੈਲਵੇਅਰ ਸੁਸਾਇਟੀ ਵੱਲੋਂ ਨਿੰਮ ਦੇ ਬੂਟੇ ਲਗਾਏ ਗਏ| ਇਸ ਮੌਕੇ ਪ੍ਰਧਾਨ ਅਮਰਜੀਤ ਸਿੰਘ, ਸ਼ੁਸ਼ਮਾ ਸ਼ਰਮਾ, ਪਲਵੰਤ ਕੌਰ, ਮਨਦੀਪ ਕੌਰ, ਸ. ਹਰਮਨ ਸੰਧੂ, ਸ੍ਰੀ ਲਾਲ ਚੰਦ, ਸ. ਕਰਨਜੀਤ ਸਿੰਘ, ਵੈਦ ਵਸ਼ਿਸਟ, ਸ. ਨਰਿੰਦਰ ਸਿੰਘ, ਤੇਜਿੰਦਰ ਸਿੰਘ, ਵਾਈ.ਪੀ. ਮਲਿਕ ਆਦਿ ਹਾਜਰ ਸਨ|
ਇਸ ਮੌਕੇ ਪ੍ਰਧਾਨ ਅਮਰਜੀਤ ਸਿੰਘ ਨੇ ਕਿਹਾ ਕਿ ਵਾਤਾਵਰਣ ਦੀ ਸੰਭਾਲ ਲਈ ਸਾਡੀ ਸਭ ਦੀ ਹੀ ਇਹ ਡਿਊਟੀ ਬਣਦੀ ਹੈ ਕਿ ਅਸੀਂ ਵੱਧ ਤੋਂ ਵੱਧ ਬੂਟੇ ਲਾਈਏ| ਤਾਂਕਿ ਆਉਣ ਵਾਲੀ ਪੀੜੀ ਲਈ ਵਾਤਾਵਰਣ ਸੁਖਾਵਾ ਰਹੇ|

Leave a Reply

Your email address will not be published. Required fields are marked *