ਪੌਦੇ ਲਗਾ ਕੇ ਜਨਮ ਦਿਨ ਮਨਾਇਆ

ਐਸ ਏ ਐਸ ਨਗਰ, 13 ਜੁਲਾਈ (ਸ.ਬ.) ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ਘਰ ਘਰ ਹਰਿਆਲੀ ਤਹਿਤ  ਗੁਰਦੇਵ ਸਿੰਘ ਚੌਹਾਨ ਮੀਤ ਪ੍ਰਧਾਨ ਜਿਲ੍ਹਾ ਕਾਂਗਰਸ ਐਸ ਏ ਐਸ ਨਗਰ ਨੇ ਆਪਣੇ ਜਨਮ ਦਿਨ ਮੌਕੇ ਘਰ ਵਿੱਚ ਅਤੇ ਘਰ ਦੇ ਸਾਹਮਣੇ ਪਈ ਖਾਲੀ ਥਾਂ ਵਿੱਚ ਪੌਦੇ ਲਗਾਏ|
ਇਸ ਮੌਕੇ ਸ੍ਰੀ ਚੌਹਾਨ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ  ਕਾਂਗਰਸੀ ਆਗੂ ਬਲਜੀਤ ਸਿੰਘ ਗਰੇਵਾਲ, ਨਵਜੋਤ ਸਿੰਘ, ਪ੍ਰਮੋਦ ਮਿਤਰਾ, ਗੁਰਮੀਤ ਸਿੰਘ, ਮਨਮੋਹਨ ਸਿੰਘ, ਪ੍ਰੇਮ ਕੁਮਾਰ ਚਾਂਦ, ਗੁਰਜੰਟ ਸਿੰਘ, ਮੁਨੀਆ ਮਾਨ, ਸੁਪਰੀਆ ਸਲੂਜਾ, ਮਮਤਾ ਜੈਨ  ਕਮਲੇਸ਼ ਕੌਰ, ਅਸ਼ਵਨੀ ਗੁਪਤਾ ਵੀ ਮੌਜੂਦ ਸਨ|

Leave a Reply

Your email address will not be published. Required fields are marked *