ਪ੍ਰਧਾਨ ਮੰਤਰੀ ਨੂੰ ਮਿਲੇ ਨਰਸਿੰਘ, ‘ਉਨ੍ਹਾਂ ਕਿਹਾ ਤੁਹਾਡੇ ਨਾਲ ਕਦੀ ਵੀ ਬੇਇਨਸਾਫੀ ਨਹੀਂ ਹੋਵੇਗੀ’

ਨਵੀਂ ਦਿੱਲੀ, 2 ਅਗਸਤ (ਸ.ਬ.) ਨਾਡਾ ਤੋਂ ਕਲੀਨਚਿਟ ਮਿਲਣ ਤੋਂ ਬਾਅਦ ਪਹਿਲਵਾਨ ਨਰਸਿੰਘ ਯਾਦਵ ਅੱਜ ਪੀ.ਐਮ. ਮੋਦੀ ਨੂੰ ਮਿਲਣ ਉਨ੍ਹਾਂ ਦੀ ਰਿਹਾਇਸ਼ ਪਹੁੰਚੇ| ਨਰਸਿੰਘ ਅਤੇ ਪੀ.ਐਮ. ਦੇ ਵਿਚਾਲੇ ਲੰਬੀ ਗੱਲਬਾਤ ਹੋਈ ਹੈ|
ਪੀ.ਐਮ. ਤੋਂ ਮਿਲਣ ਤੋਂ ਬਾਅਦ ਨਰਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਮੈਨੂੰ ਆਸ਼ੀਰਵਾਦ ਦਿੱਤਾ ਹੈ ਅਤੇ ਕਿਹਾ ਹੈ ਕਿ ਹੋਰ ਚੰਗਾ ਕਰੋ, ਤੁਹਾਡੇ ਨਾਲ ਕਦੀ ਵੀ ਕੋਈ ਬੇਇਨਸਾਫੀ ਨਹੀਂ ਹੋਵੇਗੀ|

Leave a Reply

Your email address will not be published. Required fields are marked *