ਪ੍ਰਧਾਨ ਮੰਤਰੀ ਮੋਦੀ ਨੇ ‘ਮਗਹਰ’ ਵਿੱਚ ਸੰਤ ਕਬੀਰ ਅਕਾਦਮੀ ਦਾ ਨੀਂਹ ਪੱਥਰ ਰੱਖਿਆ

ਮਗਹਰ, 28 ਜੂਨ (ਸ.ਬ.) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇਕ ਦਿਨਾਂ ਦੌਰੇ ਤੇ ਕਬੀਰਦਾਸ ਦੇ ਨਿਰਮਾਣ ਸਥਾਨ ‘ਮਗਹਰ’ ਪਹੁੰਚੇ| ਪ੍ਰਧਾਨ ਮੰਤਰੀ ਮੋਦੀ ਨੇ ਸੰਤਕਬੀਰ ਨਗਰ ਜ਼ਿਲੇ ਦੇ ਮਗਹਰ ਵਿੱਚ ਸੰਤ ਕਬੀਰ ਦੀ ਸਮਾਧੀ ਦੇ ਦਰਸ਼ਨ ਕੀਤੇ ਅਤੇ ਫਿਰ ਮਜ਼ਾਰ ਤੇ ਜਾ ਕੇ ਚਾਦਰ ਵੀ ਚੜ੍ਹਾਈ| ਇਸ ਤੋਂ ਇਲਾਵਾ ਪ੍ਰਧਾਨਮੰਤਰੀ ਨੇ ਇਥੇ 24 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਕਬੀਰ ਅਕੈਡਮੀ ਦਾ ਨੀਹਪੱਥਰ ਵੀ ਰੱਖਿਆ|

Leave a Reply

Your email address will not be published. Required fields are marked *