ਪ੍ਰਭਜੋਤ ਸਿੰਘ ਵਿਰਦੀ ਨੂੰ ਇੰਡੀਗੋ ਵਿੱਚ ਕਮਰਸ਼ੀਅਲ ਪਾਇਲਟ ਦਾ ਲਾਇਸੈਂਸ ਮਿਲਿਆ

ਮੰਗਲੌਰ, 29 ਅਕਤੂਬਰ (ਸ.ਬ.) ਮੰਗਲੌਰ (ਕਰਨਾਟਕ) ਦੇ ਵਸਨੀਕ ਪ੍ਰਭਜੋਤ ਸਿੰਘ ਵਿਰਦੀ ਨੂੰ ਇੰਡੀਗੋ ਏਅਰਲਾਈਨਜ ਵਿਚ ਕੈਡਿਟ ਤੋਂ ਕਮਰਸ਼ੀਅਲ ਪਾਇਲਟ ਦਾ ਲਾਇਸੈਂਸ ਮਿਲਿਆ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਭਜੋਤ ਸਿੰਘ ਵਿਰਦੀ ਦੇ ਪਿਤਾ ਸ੍ਰ. ਬਲਵਿੰਦਰ ਸਿੰਘ ਵਿਰਦੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਮਹਾਂਰਾਸ਼ਟਰ ਦੇ ਗੋਂਦੀਆਂ ਸ਼ਹਿਰ ਵਿੱਚ ਤਿੰਨ ਮਹੀਨੇ ਦੀ ਟ੍ਰੈਨਿੰਗ ਲੈਣ ਤੋਂ ਬਾਅਦ ਪ੍ਰਭਜੋਤ ਸਿੰਘ ਨੇ ਅਮਰੀਕਾ ਵਿੱਚ ਟ੍ਰੇਨਿੰਗ ਲਾਂਈ ਜਿਸਤੋਂ ਬਾਅਦ ਉਸਨੂੰ ਕਮਰਸ਼ੀਅਲ ਲਾਇਸਂੈਂਸ ਦੇ ਦਿਤਾ ਗਿਆ ਹੈ| 

Leave a Reply

Your email address will not be published. Required fields are marked *