ਪ੍ਰਾਈਮ ਬ੍ਰਾਇਡਲ ਜਵੈਲਰੀ ਦੀ ਮੁਹਾਲੀ ਵਿਖੇ ਪ੍ਰਮੋਸ਼ਨ ਕੀਤੀ

ਐਸ.ਏ.ਐਸ.ਨਗਰ, 17 ਸਤੰਬਰ (ਜਸਵਿੰਦਰ ਸਿੰਘ) ਚੰਡੀਗੜ੍ਹ ਸੈਕਟਰ -17 ਦੇ ਮਾਲਾਬਾਰ ਗੋਲਡ ਅਤੇ ਡਾਇਮੰਡ ਜਵੈਲਰੀ ਦੀ ਮੈਨੇਜਰ ਸ੍ਰੀਮਤੀ ਸੰਦੀਪ ਸੋਨੀ ਵੱਲੋਂ ਆਪਣੇ ਟੀਮ ਮੈਂਬਰ ਮਨਜੀਤ ਅਤੇ ਅਮ੍ਰਿਤ ਨਾਲ ਮਾਲਾਬਾਰ ਗੋਲਡ ਅਤੇ ਡਾਇਮੰਡ ਜਵੈਲਰੀ ਦੀ ਪ੍ਰਾਈਮ ਬ੍ਰਾਈਡਲ ਜਵੈਲਰੀ ਦੀ ਪ੍ਰਮੋਸ਼ਨ ਕੀਤੀ ਗਈ|  ਇਸ ਮੌਕੇ ਕੰਪਨੀ ਵੱਲੋਂ ਸਮਾਜ ਸੇਵਕ ਸ੍ਰ. ਜਸਰਾਜ ਸਿੰਘ ਸੋਨੂੰ ਅਤੇ ਉਹਨਾਂ ਦੀ ਪਤਨੀ ਸਰਦਾਰਨੀ ਗਗਨਦੀਪ ਕੌਰ  ਨੂੰ ਸਨਮਾਨਿਤ ਕੀਤਾ ਗਿਆ| 
ਇਸ ਮੌਕੇ ਸ੍ਰੀਮਤੀ ਸੰਦੀਪ ਸੋਨੀ ਨੇ ਕਿਹਾ ਕਿ ਫੈਸਟੀਵਲ ਸੀਜਨ ਨੂੰ                     ਧਿਆਨ ਵਿੱਚ ਰਖਦਿਆ ਕੰਪਨੀ ਵੱਲੋਂ ਬ੍ਰਾਇਡਲ ਜਵੈਲਰੀ ਵਿੱਚ 16 ਸਤੰਬਰ ਤੋਂ 5 ਅਕਤੂਬਰ ਤੱਕ ਵਿਸ਼ੇਸ ਛੂਟ ਦਿੱਤੀ ਜਾ ਰਹੀ ਹੈ|  ਇਸ ਮੌਕੇ ਅਕਾਲੀ ਨੇਤਾ ਪਿੱਕੀ ਸੋਨੀ ਵੀ ਹਾਜ਼ਰ ਸਨ|

Leave a Reply

Your email address will not be published. Required fields are marked *