ਪ੍ਰਿਅੰਕਾ ਨਹੀਂ ਕਰੇਗੀ ਕਾਂਗਰਸ ਲਈ ਪ੍ਰਚਾਰ

ਲਖਨਊ, 20 ਜਨਵਰੀ (ਸ.ਬ.) ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਜਿੱਥੇ ਸਮਾਜਵਾਦੀ ਪਾਰਟੀ ਤੇ ਕਾਂਗਰਸ ਗੱਠਜੋੜ ਬਣਾਉਣ ਲਈ ਗੱਲਬਾਤ ਕਰ ਰਹੀਆਂ ਹਨ| ਉਥੇ ਹੀ, ਰਿਪੋਰਟਾਂ ਮੁਤਾਬਿਕ ਪ੍ਰਿਅੰਕਾ ਗਾਂਧੀ ਵਾਡਰਾ ਕਾਂਗਰਸ ਲਈ ਸੂਬੇ ਵਿੱਚ ਚੋਣ ਪ੍ਰਚਾਰ ਨਹੀਂ ਕਰੇਗੀ| ਇਹ ਪਾਰਟੀ ਉਮੀਦਵਾਰਾਂ ਲਈ ਝਟਕਾ ਮੰਨਿਆ ਜਾ ਰਿਹਾ ਹੈ|

Leave a Reply

Your email address will not be published. Required fields are marked *