ਪ੍ਰਿਯੰਕਾ ਗਾਂਧੀ ਦੇ ਕਾਂਗਰਸ ਦੀ ਜਨਰਲ ਸਕੱਤਰ ਬਣਨ ਦੀ ਖੁਸ਼ੀ ਵਿੱਚ ਲੱਡੂ ਵੰਡੇ

ਬਲੌਂਗੀ, 24 ਜਨਵਰੀ (ਪਵਨ ਰਾਵਤ) ਬਲੌਂਗੀ ਕਾਲੋਨੀ ਵਿੱਚ ਟਕਸਾਲੀ ਕਾਂਗਰਸੀ ਆਗੂਆਂ ਵਲੋਂ ਪ੍ਰਿੰਯਕਾ ਗਾਂਧੀ ਦੇ ਕਾਂਗਰਸ ਦੀ ਜਨਰਲ ਸਕੱਤਰ ਬਣਨ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ| ਇਸ ਮੌਕੇ ਕਾਂਗਰਸ ਦੇ ਟਕਸਾਲੀ ਆਗੂ ਏ ਸੀ ਕੌਸ਼ਿਕ, ਪ੍ਰਿਤਪਾਲ ਸਿੰਘ, ਬੀ ਸੀ ਪ੍ਰੇਮੀ, ਕ੍ਰਿਸ਼ਨ ਸਾਬਕਾ ਪੰਚ, ਬਿੱਟੂ ਸਾਬਕਾ ਪੰਚ, ਰਜਿੰਦਰ ਬਾਂਸਲ, ਮਨਜੀਤ ਸਿੰਘ ਤੇ ਹੋਰ ਕਾਂਗਰਸੀ ਵਰਕਰ ਮੌਜੂਦ ਸਨ|

Leave a Reply

Your email address will not be published. Required fields are marked *