ਪ੍ਰੋ. ਚੰਦੂਮਾਜਰਾ ਵੱਲੋਂ ਰੋਮੀ ਦਾ ਸਨਮਾਨ

ਐਸ. ਏ. ਐਸ ਨਗਰ, 22 ਅਗਸਤ (ਸ.ਬ.) ਸ. ਸੁਰਜੀਤ ਸਿੰਘ ਗੜੀ ਜਿਲ੍ਹਾ ਪ੍ਰਧਾਨ ਕਿਸਾਨ ਵਿੰਗ ਪਟਿਆਲਾ ਦੀ ਸਿਫਾਰਸ਼ ਤੇ ਨਵੇਂ ਨਿਯੁਕਤ ਕੀਤੇ ਜਿਲ੍ਹਾ ਪਟਿਆਲਾ ਕਿਸਾਨ ਵਿੰਗ ਦੇ ਮੁਖ ਬੁਲਾਰੇ ਸ. ਜਤਿੰਦਰ ਸਿੰਘ ਰੋਮੀ ਅਬਰਾਵਾ ਦਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਮੈਂਬਰ ਪਾਰਲੀਮੈਂਟ ਵਲੋਂ ਕਿਰਪਾਨ ਤੇ ੇਲੋਈ ਦੇ ਕੇ ਸਨਮਾਨ ਕੀਤਾ ਗਿਆ|
ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਪਾਰਟੀ ਮਿਹਨਤੀ ਵਰਕਰਾਂ ਨੂੰ ਸਮੇਂ ਸਮੇਂ ਉਨ੍ਹਾਂ ਦੀ ਮਿਹਨਤ ਮੁਤਾਬਕ ਅਹੁਦੇ ਦੇ ਕੇ ਨਵਾਜਦੀ ਰਹਿੰਦੀ ਹੈ| ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤ ਸਿੰਘ ਅਬਰਾਵਾ, ਕੁਲਵਿੰਦਰ ਸਿੰਘ ਤਮੌਲੀ ਸਰਪੰਚ, ਅਮਰਜੀਤ ਸਿਘ ਮਾਣਕਪੁਰ ਸਰਕਲ ਪ੍ਰਧਾਨ, ਜਸਵੰਤ ਸਿੰਘ ਹਲਕਾ, ਹਰਦੇਵ ਸਿੰਘ ਓ. ਐਸ. ਡੀ ਵੀ ਹਾਜ਼ਰ ਸਨ|

Leave a Reply

Your email address will not be published. Required fields are marked *