ਪੰਚਕੂਲਾ ਪੁਲੀਸ ਨੇ ਕੀਤੀ ਵਾਹਨਾਂ ਦੀ ਜਾਂਚ

ਪੰਚਕੂਲਾ, 12 ਮਾਰਚ (ਸ.ਬ.) ਪੰਚਕੂਲਾ ਪੁਲੀਸ ਨੇ ਬੀਤੀ ਰਾਤ ਮੌਲੀ ਜੱਗਰਾਂ ਦੇ ਨੇੜੇ ਪੰਚਕੂਲਾ ਚੈਕ ਪੋਸਟ ਉਪਰ ਆਉਣ ਵਾਲੇ ਸਾਰੇ ਵਾਹਨਾਂ ਦੀ ਜਾਂਚ ਕੀਤੀ | ਇਸ ਸਬੰਧੀ ਪੁਲੀਸ ਅਧਿਕਾਰੀਆਂ ਨੇ ਦਸਿਆ ਕਿ ਪੰਚਕੂਲਾ ਵਿਚ ਵਧੱ ਰਹੇ ਅਪਰਾਧਾਂ ਨੂੰ ਰੋਕਣ ਲਈ ਅਜਿਹੀ ਜਾਂਚ ਕੀਤੀ ਗਈ ਹੈ ਅਤੇ ਹਰ ਵਾਹਨ ਨੂੰ ਜਾਂਚ ਤੋਂ ਬਾਅਦ ਹੀ ਅੱਗੇ ਜਾਂਣ ਦਿਤਾ ਗਿਆ|

Leave a Reply

Your email address will not be published. Required fields are marked *