ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਵਲੋਂ ਪਵਨਜੀਤ ਕੌਰ ਦੇ ਹੱਕ ਵਿੱਚ ਚੋਣ ਪ੍ਰਚਾਰ
ਐਸ਼ਏyਐਸ਼ਨਗਰ, 12 ਫਰਵਰੀ (ਸ਼ਬy) ਨਗਰ ਨਿਗਮ ਲਈ ਪੈਣ ਵਾਲੀਆਂ ਚੋਣਾਂ ਲਈ ਪ੍ਰਚਾਰ ਦੇ ਆਖਰੀ ਦਿਨ ਆਜਾਦ ਉਮੀਦਵਾਰ ਸ੍ਰੀਮਤੀ ਪਵਨਜੀਤ ਕੌਰ ਧਰਮ ਪਤਨੀ ਬੌਬੀ ਕੰਬੋਜ ਸਾਬਕਾ ਕੌਂਸਲਰ ਦੀ ਚੋਣ ਮੁਹਿੰਮ ੯ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਪੰਜਾਬੀ ਗਾਇਕਾ ਅਤੇ ਸਮਾਜ ਸੇਵੀ ਰੁਪਿੰਦਰ ਹਾਂਡਾ ਵਲੋਂ ਉਨ੍ਹਾਂ ਦੀ ਚੋਣ ਮੀਟਿੰਗ ਵਿੱਚ ਪਹੁੰਚ ਕੇ ਵਾਰਡ ਨੰਬਰ 27 ਦੇ ਵੋਟਰਾਂ ੯ ਚੋਣ ਨਿ੪ਾਨ ਸਿਲਾਈ ਮ੪ੀਨ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ। ਇਹ ਚੋਣ ਮੀਟਿੰਗ ਵਿ੪ਾਲ ਰੈਲੀ ਦਾ ਰੂਪ ਧਾਰਨ ਕਰ ਗਈ।
ਇਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਨੌਜਵਾਨਾਂ ਦੇ ਨਾਲ੍ਰਨਾਲ ਬਜੁਰਗਾਂ ਨੇ ਹਾਜਰੀ ਲਗਵਾਈ। ਇਸ ਮੌਕੇ ਰੁਪਿੰਦਰ ਹਾਂਡਾ ਨੇ ਕਿਹਾ ਕਿ ਸਾਬਕਾ ਕੌਂਸਲਰ ਸ੍ਰੀ ਬੌਬੀ ਕੰਬੋਜ ਨੇ ਭਾਜਪਾ ਦੀ ਸੀਟ ਛੱਡ ਕੇ ਆਜਾਦ ਚੋਣ ਲੜਣ ਦਾ ਫੈਸਲਾ ਕਰਕੇ ਕਿਸਾਨੀ ਅੰਦੋਲਨ ਵਿੱਚ ਆਪਣਾ ਯੋਗਦਾਨ ਦਿੱਤਾ ਹੈ ਜਿਸ ਦੀ ੪ਲਾਘਾ ਕਰਨੀ ਬਣਦੀ ਹੈ। ਉਨ੍ਹਾਂ ਵੋਟਰਾਂ ੯ ਅਪੀਲ ਕੀਤੀ ਕਿ ਪਵਨਜੀਤ ਕੌਰ ੯ ਭਾਰੀ ਵੋਟਾਂ ਨਾਲ ਜੇਤੂ ਬਨਾਉਣ।
ਇਸ ਮੌਕੇ ਉਨ੍ਹਾਂ ਵੋਟਰਾਂ ਅਤੇ ਪz੪ੰਸਕਾ ਨਾਲ ਫੋਟੋਆਂ ਵੀ ਖਿਚਵਾਈਆਂ। ਇਸ ਦੌਰਾਨ ਉਨ੍ਹਾਂ ਬੌਬੀ ਕੰਬੋਜ ਵਲੋਂ ਪਿਛਲੇ ਪੰਜ ਸਾਲਾਂ ਦੌਰਾਨ ਕਰਵਾਏ ਗਏ ਵਿਕਾਸ ਕਾਰਜਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰ ਦੀ ਕਾਰਗੁ੭ਾਰੀ ਲੋਕਾਂ ਪ੍ਰਤੀ ਵਧੀਆ ਨਹੀਂ ਰਹੀ ਇਸ ਕਰਕੇ ਇਹ ਢੁਕਵਾਂ ਸਮਾਂ ਹੈ ਜਦੋਂ ਵੋਟਾਂ ਰਾਹੀਂ ਸਰਕਾਰ ਖਿਲਾਫ ਆਪਣਾ ਪ੍ਰਤੀਕਰਮ ਦਿੱਤਾ ਜਾ ਸਕਦਾ ਹੈ।