ਪੰਜਾਬੀ ਗਾਇਕ ਸੁੱਖ ਮਾਨ ਦਾ ਪਲੇਠਾ ਟਰੈਕ ‘ਧੋਖਾ’ ਰਿਲੀਜ

ਐਸ ਏ ਐਸ ਨਗਰ, 15 ਸਤੰਬਰ (ਸ.ਬ.) ਪੰਜਾਬੀ ਗਾਇਕ ਸੁੱਖ ਮਾਨ ਦਾ ਪਹਿਲਾ ਟਰੈਕ ਧੋਖਾ ਅੱਜ ਇੱਥੇ ਆਮ ਆਦਮੀ ਪਾਰਟੀ ਜਿਲ੍ਹਾ ਅੰਬਾਲਾ (ਹਰਿਆਣਾ) ਦੇ ਇਨਚਾਰਜ ਯੂਗੇਸਵਰ ਸ਼ਰਮਾ ਵੱਲੋਂ ਰਿਲੀਜ ਕੀਤਾ ਗਿਆ| ਇਸ ਟਰੈਕ ਦੇ ਗੀਤਕਾਰ ਹਰਜੀਤ ਤਲਵੰਡੀ ਅਤੇ ਇਸ ਦਾ ਸੰਗੀਤ ਅਜੈ ਕੁਮਾਰ ਨੇ ਦਿਤਾ ਹੈ| ਟਰੈਕ ਦੀ ਵੀਡੀਓ ਗਰਾਫੀ ਪੰਕਜ ਕੁਮਾਰ ਵੱਲੋਂ ਕੀਤੀ ਗਈ ਜਿਸ ਵਿੱਚ ਮਾਡਲ ਦੇ ਤੌਰ ਤੇ ਆਰਿਆ ਸਿੰਘ ਅਤੇ ਲੇਡੀ ਕਲਾਕਾਰ ਏਜਲ ਨੇ ਪੇਸ਼ਕਾਰੀ ਦਿੱਤੀ ਹੈ|

Leave a Reply

Your email address will not be published. Required fields are marked *