ਪੰਜਾਬੀ ਸਾਹਿਤ ਸਭਾ ਦੀ ਮੀਟਿੰਗ ਭਲਕੇ

ਐਸ.ਏ.ਐਸ.ਨਗਰ, 23 ਦਸੰਬਰ (ਸ.ਬ.) ਪੰਜਾਬੀ ਸਾਹਿਤ ਸਭਾ ਮੁਹਾਲੀ ਦੀ ਮਾਸਿਕ ਇਕੱਤਰਤਾ 24 ਦਸੰਬਰ ਨੂੰ ਸਾਰੰਗ ਲੋਕ ਫੇਜ਼-11 ਵਿੱਚ   ਸਵੇਰੇ 10.30 ਵਜੇ ਹੋਵੇਗੀ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰੈ੍ਰਸ ਸਕੱਤਰ ਨਰਿੰਦਰ ਕੌਰ ਨਸਰੀਨ ਨੇ  ਦਸਿਆ ਕਿ ਇਸ ਮੌਕੇ ਸੈਵੀ ਰਾਇਤ ਕਵਿਤਾਵਾਂ ਅਤੇ ਪ੍ਰੀਤਿਮਾ ਦੋਮੇਲ ਕਹਾਣੀ ਸੁਣਾਉਣਗੇ| ਦੂਜੇ ਦੌਰ ਵਿੱਚ ਹਾਜ਼ਰ ਕਵੀ ਆਪਣੀਆਂ ਕਵਿਤਾਵਾਂ ਸੁਣਾਉਣਗੇ|

Leave a Reply

Your email address will not be published. Required fields are marked *