ਪੰਜਾਬ ਐਂਡ ਸਿੰਧ ਬੈਂਕ ਨੇ ਲਾਇਆ ਲੋਨ ਮੇਲਾ

ਐਸ. ਏ. ਐਸ ਨਗਰ, 11 ਸਤੰਬਰ (ਸ.ਬ.) ਪੰਜਾਬ ਐਂਡ ਸਿੰਧ ਬੈਂਕ ਵਲੋਂ ਅੱਜ ਫੇਜ਼-10 ਮੁਹਾਲੀ ਵਿਖੇ ਲੋਨ ਮੇਲੇ ਦਾ ਆਯੋਜਨ ਕੀਤਾ ਗਿਆ| ਇਸ ਮੌਕੇ ਮੁੱਖ ਮਹਿਮਾਨ ਬੈਂਕ ਦੇ ਪ੍ਰਬੰਧਕ ਸ੍ਰੀ ਏ. ਐਸ. ਗੁਲਜਾਰ ਵੱਲੋਂ ਗ੍ਰਾਹਕਾਂ ਨੂੰ ਬੈਂਕ ਦੀਆਂ ਨਵੀਆਂ ਸੇਵਾਵਾਂ ਦੇ ਬਾਰੇ ਜਾਣਕਾਰੀ ਦਿੱਤੀ ਗਈ|
ਮੇਲੇ ਦੀ ਮੇਜਬਾਨੀ ਬੈਂਕ ਦੇ ਪ੍ਰਬੰਧਕ ਸ੍ਰੀ ਸੁਧੀਰ ਮਹਿਤਾ ਨੇ ਕੀਤੀ ਅਤੇ ਬੈਂਕ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ|
ਇਸ ਮੌਕੇ ਬੈਂਕ ਵੱਲੋਂ 2 ਕਰੋੜ ਰੁਪਏ ਦੇ ਕਰਜੇ ਵੰਡੇ ਗਏ|

Leave a Reply

Your email address will not be published. Required fields are marked *