ਪੰਜਾਬ ਤੇ ਹਰਿਆਣਾ ਵਿੱਚ ਛਿੜਿਆ ਕਾਂਬਾ

ਚੰਡੀਗੜ੍ਹ, 16 ਦਸੰਬਰ (ਸ.ਬ.) ਪੰਜਾਬ ਤੇ ਹਰਿਆਣਾ ਵਿੱਚ ਸੰਘਣੀ ਧੁੰਦ ਕਾਰਨ ਹਵਾਈ, ਰੇਲ ਤੇ ਸੜਕ ਆਵਾਜਾਈ ਤੇ ਬੁਰਾ ਅਸਰ ਪੈ ਰਿਹਾ ਹੈ| ਬਠਿੰਡਾ ਖੇਤਰ ਵਿੱਚ ਲਗਾਤਾਰ ਠੰਡਾ ਸਥਾਨ ਬਣਿਆ ਹੋਇਆ ਹੈ| ਜਿਥੇ 3.2 ਡਿਗਰੀ ਸੈਲੀਅਸ ਤਾਪਮਾਨ ਰਿਕਾਰਡ ਕੀਤਾ ਗਿਆ ਹੈ| ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਅਗਲੇ 48 ਘੰਟਿਆਂ ਵਿਚ ਠੰਡ ਵਿਚ ਹੋਰ ਵਾਧਾ ਹੋਵੇਗਾ|

Leave a Reply

Your email address will not be published. Required fields are marked *