ਪੰਜਾਬ ਦੀਆਂ ਚੋਣਾਂ ਵਿੱਚ 4 ਹਜ਼ਾਰ ਕੈਮਰਿਆਂ ਦਾ ਹੋਵੇਗਾ ਇਸਤੇਮਾਲ

ਪੰਜਾਬ ਦੀਆਂ ਚੋਣਾਂ ਵਿੱਚ 4 ਹਜ਼ਾਰ ਕੈਮਰਿਆਂ ਦਾ ਹੋਵੇਗਾ ਇਸਤੇਮਾਲ
ਲੁਧਿਆਣਾ, 14 ਦਸੰਬਰ (ਸ.ਬ.) ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਵੀ.ਕੇ ਸਿੰਘ ਨੇ ਕਿਹਾ ਹੈ ਕਿ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਅਤਿ ਆਧੁਨਿਕ ਤਕਨੀਕ ਨਾਲ ਕਰਵਾਈਆਂ ਜਾਣਗੀਆਂ| ਜਿਸ ਤਹਿਤ ਚੋਣਾਂ ਵਿਚ ਚਾਰ ਹਜ਼ਾਰ ਦੇ ਕਰੀਬ ਕੈਮਰਿਆਂ ਦਾ ਇਸਤੇਮਾਲ ਕੀਤਾ ਜਾਵੇਗਾ| ਜਿਨ੍ਹਾਂ ਦਾ ਸਿੱਧਾ ਪ੍ਰਸਾਰਨ ਮੁੱਖ ਚੋਣ ਕਮਿਸ਼ਨ ਦਫਤਰ ਦੇ ਵਿਚ ਹੋਵੇਗਾ|

Leave a Reply

Your email address will not be published. Required fields are marked *