ਪੰਜਾਬ ਦੇ ਵਪਾਰੀਆਂ ਦੇ ਵੈਟ ਰਿਫੰਡ ਦਾ 80 ਕਰੋੜ ਜੁਲਾਈ ਦੇ ਅੰਤ ਤੱਕ ਹੋਵੇਗਾ ਜਾਰੀ

ਲੁਧਿਆਣਾ, 20 ਜੁਲਾਈ (ਸ.ਬ.)  ਪੰਜਾਬ ਦੇ ਕਰ ਤੇ ਆਬਕਾਰੀ ਕਮਿਸ਼ਨਰ ਵਿਵੇਕ ਪ੍ਰਤਾਪ ਸਿੰਘ ਨੇ ਕਿਹਾ ਹੈ ਕਿ ਪੰਜਾਬ ਦੇ ਵਪਾਰੀਆਂ ਦਾ 400 ਕਰੋੜ ਰੁਪਏ ਵੈਟ ਰਿਫੰਡ ਵਿਚੋਂ 180 ਕਰੋੜ ਰੁਪਏ ਜੁਲਾਈ ਮਹੀਨੇ ਦੇ ਅੰਤ ਤੱਕ ਜਾਰੀ ਕਰ ਦਿੱਤੇ ਜਾਣਗੇ| ਉਨ੍ਹਾਂ ਕਿਹਾ ਕਿ ਪੰਜਾਬ ਵਿਚੋਂ ਜੀ.ਐਸ.ਟੀ. ਲਾਗੂ ਹੋਣ ਤੋਂ ਬਾਅਦ ਸਾਰੇ ਬੈਰੀਅਰ ਵੀ ਖ਼ਤਮ ਹੋ ਰਹੇ ਹਨ|

Leave a Reply

Your email address will not be published. Required fields are marked *