ਪੰਜਾਬ ਯੂਨੀਵਰਸਿਟੀ ਦੇ ਵੀ ਸੀ ਵਲੋਂ ਯੂਨੀਵਰਸਿਟੀ ਦਾ ਨਿਊਜ ਲੈਟਰ ਜਾਰੀ

ਚੰਡੀਗੜ੍ਹ,11 ਅਪ੍ਰੈਲ(ਸ.ਬ.) ਪੰਜਾਬ ਯੂਨੀਵਰਸਿਟੀ ,ਚੰਡੀਗੜ੍ਹ ਦੇ ਵਾਇਸ ਚਾਂਸਲਰ ਪ੍ਰੋ.ਰਾਜ ਕੁਮਾਰ ਵੱਲੋਂ ੋਸਾਲ 2019 ਜਨਵਰੀ-ਮਾਰਚ ਸੰਬੰਧੀ ਯੂਨੀਵਰਸਿਟੀ ਨਾਲ ਐਫੀਲੇਟਡ ਕਾਲਜਾਂ ਅਤੇ ਰਿਜਨਲ ਸੈਂਟਰਾਂ ਦੀਆਂ ਵੱਖ-ਵੱਖ ਗਤੀਵਿਧੀਆਂ ਸੰਬੰਧੀ ਸਮਾਚਾਰ ਪੱਤਰ ਜਾਰੀ ਕੀਤਾ ਗਿਆ|
ਪੰਜਾਬ ਯੂਨੀਵਰਸਿਟੀ ਵੱਲੋਂ ਜਾਰੀ ਕੀਤਾ ਗਿਆ ਸਮਾਚਾਰ ਪੱਤਰ ਰੇਨੁਕਾ ਬੀ.ਸਲਵਾਨ ਡਾਇਰੈਕਟਰ ਪਬਲਿਕ ਰਿਲੇਸ਼ਨ ਐਂਡ ਐਡੀਟਰ ਪੀ.ਯੂ ਨਿਊਜ,ਚੰਡੀਗੜ ਵੱਲੋਂ ਲਿਖਿਆ ਅਤੇ ਪਬਲਿਸ਼ ਕੀਤਾ ਗਿਆ| ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਇਸ ਮੁੱਦੇ ਤੇ ਵਿਚਾਰ ਕੀਤੀ ਜਾ ਰਹੀ ਹੈ ਅਤੇ ਹੁਣ ਯੂਨੀਵਰਸਿਟੀ ਦੇ ਡੀ.ਪੀ.ਆਰ ਦਫਤਰ ਅਤੇ ਫੋਟੋਗ੍ਰਾਫਰ ਵਿਕਾਸ ਦੇ ਯਤਨਾਂ ਨਾਲ ਇਸ ਸਮਾਚਾਰ ਪੱਤਰ ਨੂੰ ਸੰਪੂਰਨ ਕੀਤਾ ਗਿਆ|
ਇਸ ਮੌਕੇ ਉਨ੍ਹਾਂ ਦੇ ਨਾਲ ਪ੍ਰੋ. ਕਰਮਜੀਤ ਸਿੰਘ ਰਜਿਸਟਰਾਰ,ਪ੍ਰੋ.ਕੋਸ਼ਿਕ ਡੀਨ ਕਾਲਜ ਡਿਵੈਲਪਮੇਂਟ ਕਂੌਸਲ ਹਾਜ਼ਰ ਸਨ|

Leave a Reply

Your email address will not be published. Required fields are marked *