ਪੰਜਾਬ ਸਕੂਲ ਸਿੱਖਿਆ ਬੋਰਡ ਰਿਟਾਇਰਡ ਆਫੀਸਰਜ਼ ਵੈਲਫੇਅਰ ਐਸੋਸੀਏਸ਼ਨ ਦੇ ਅਹੁਦੇਦਾਰ ਚੁਣੇ

ਐਸ.ਏ.ਐਸ.ਨਗਰ, 7 ਸਤੰਬਰ (ਸ.ਬ.) ਪੰਜਾਬ ਸਕੂਲ ਸਿੱਖਿਆ ਬੋਰਡ ਰਿਟਾਇਰਡ ਆਫੀਸਰਜ਼ ਵੈਲਫੇਅਰ ਐਸੋਸੀਏਸ਼ਨ ਐਸ ਏ ਐਸ ਨਗਰ ਦੀ ਸਰਵਸੰਮਤੀ ਨਾਲ ਕੀਤੀ ਗਈ ਚੋਣ ਵਿੱਚ ਸ੍ਰ. ਰਣਜੀਤ ਸਿੰਘ ਮਾਨ ਨੂੰ ਪ੍ਰਧਾਨ ਚੁਣਿਆ ਗਿਆ ਹੈ| 
ਇਸ ਮੌਕੇ ਚੁਣੇ ਗਏ ਹੋਰਨਾਂ              ਅਹੁਦੇਦਾਰਾਂ ਵਿੱਚ ਸ੍ਰ. ਜਗਜੀਤ ਸਿੰਘ ਸਿੱਧੂ ਨੂੰ ਚੀਫ ਪੈਟਰਨ, ਸ੍ਰ. ਜਰਨੈਲ ਸਿੰਘ ਨੂੰ ਪੈਟਰਨ, ਸ੍ਰੀ ਆਰ.ਐਲ. ਅਰੋੜਾ ਅਤੇ ਜਗਮੋਹਨ ਸਾਰਦਾ ਨੂੰ ਸਲਾਹਕਾਰ,  ਸ੍ਰ. ਗੁਰਦੀਪ ਸਿੰਘ ਢਿੱਲੋਂ ਨੂੰ ਕਨਵੀਨਰ, ਸ੍ਰੀ ਅਵਿਨਾਸ਼ ਚੰਦਰ ਪੁਰੀ ਨੂੰ ਸੀਨੀਅਰ ਮੀਤ ਪ੍ਰਧਾਨ, ਸ੍ਰ. ਗੁਰਮੀਤ ਸਿੰਘ ਰੰਧਾਵਾ ਨੂੰ ਮੀਤ ਪ੍ਰਧਾਨ, ਸ੍ਰੀਮਤੀ ਨਰਿੰਦਰ ਕੌਰ ਨੂੰ ਜੂਨੀਅਰ ਮੀਤ ਪ੍ਰਧਾਨ, ਸ੍ਰ. ਹਰਬੰਸ ਸਿੰਘ ਢੋਲੇਵਾਲ ਨੂੰ ਜਨਰਲ ਸਕੱਤਰ, ਸ੍ਰ. ਜਰਨੈਲ ਸਿੰਘ ਨੂੰ ਸਕੱਤਰ, ਸ੍ਰ. ਮਨਿੰਦਰਪਾਲ ਸਿੰਘ ਵਾਲੀਆ ਨੂੰ ਸੰਯੁਕਤ ਸਕੱਤਰ, ਸ੍ਰੀ ਪ੍ਰਮੋਦ ਮਿਸ਼ਰਾ ਨੂੰ ਸੰਗਠਨ ਸਕੱਤਰ, ਸ੍ਰ. ਰਛਭਿੰਦਰ ਸਿੰਘ ਨੂੰ ਵਿੱਤ ਸਕੱਤਰ, ਸ੍ਰੀਮਤੀ ਊਸ਼ਾ ਕਿਰਨ ਨੂੰ ਸਕੱਤਰ ਸਭਿਆਚਾਰ, ਸ੍ਰ. ਜੋਗਿੰਦਰ ਸਿੰਘ ਰਾਹੀ ਨੂੰ ਸਕੱਤਰ ਵੈਲਫੇਅਰ, ਸ੍ਰ. ਗੁਰਦੇਵ ਸਿੰਘ ਨੂੰ ਪ੍ਰੈਸ ਸਕੱਤਰ, ਸ੍ਰੀ ਬੀ.ਕੇ. ਜੈਨ ਅਤੇ ਸ੍ਰੀ ਵਰਿੰਦਰ ਮਹਿਤਾ ਨੂੰ ਆਡੀਟਰ ਚੁਣਿਆ ਗਿਆ ਹੈ| 
ਇਸ ਤੋਂ ਇਲਾਵਾ ਸ੍ਰੀਮਤੀ ਨਿਰਦੋਸ਼ ਸ਼ਰਮਾ, ਸ੍ਰੀਮਤੀ ਨੀਲਮ ਸੋਨੀ, ਸ੍ਰੀਮਤੀ ਪਰਮਜੀਤ ਕੌਰ, ਸ੍ਰੀਮਤੀ ਰਤਨਜੀਤ ਕੌਰ, ਸ੍ਰ. ਸੁਰਿੰਦਰ ਸਿੰਘ ਨਾਰੰਗ, ਸ੍ਰ. ਪਰਮਜੀਤ ਸਿੰਘ ਵਾਲੀਆ, ਸ੍ਰ. ਰਾਜਿੰਦਰ ਸਿੰਘ ਤੂੜ, ਮੇਘਰਾਜ ਗੋਇਲ, ਗਮਦੂਰ ਸਿੰਘ, ਮਹਿਮਾਂ ਸਿੰਘ, ਪ੍ਰਗਟ ਸਿੰਘ, ਪਰਮਜੀਤ ਸਿੰਘ, ਨਛੱਤਰ ਸਿੰਘ ਅਤੇ ਕੰਵਰ ਸਿੰਘ ਗਿੱਲ ਨੂੰ ਕਾਰਜਕਾਰੀ ਮੈਂਬਰ ਨਿਯੁਕਤ ਕੀਤਾ ਗਿਆ| 

Leave a Reply

Your email address will not be published. Required fields are marked *