ਪੱਤਝੜ ਦੇ ਮੌਸਮ ਕਾਰਨ ਰੁੱਖਾਂ ਤੋਂ ਪੱਤੇ ਝੜੇ

ਚੰਡੀਗੜ੍ਹ, 31 ਮਾਰਚ (ਸ.ਬ) ਅੱਜ ਕੱਲ੍ਹ ਪੱਤਝੜ ਦਾ ਮੌਸਮ ਚੱਲ ਰਿਹਾ ਹੈ ਅਤੇ ਚੰਡੀਗੜ੍ਹ ਵਿੱਚ ਹਰ ਪਾਸੇ ਹੀ ਰੁੱਖਾਂ ਤੋਂ ਪੱਤੇ ਟੁੱਟ ਕੇ ਜ਼ਮੀਨ ਉਪਰ ਡਿੱਗ ਰਹੇ ਹਨ| ਕਈ ਰੁੱਖ ਤਾਂ ਅਜਿਹੇ ਹਨ, ਜਿਹਨਾਂ ਤੋਂ ਸਾਰੇ ਪੱਤੇ ਹੀ ਝੜ ਗਏ ਹਨ  ਅਤੇ ਇਹ ਰੁੱਖ ਹੁਣ ਪਤਿਆਂ ਤੋਂ ਬਿਨ੍ਹਾਂ ਓਪਰੇ ਜਿਹੇ ਦਿਖਾਈ ਦੇ ਰਹੇ ਹਨ|

Leave a Reply

Your email address will not be published. Required fields are marked *