ਪੱਤਰਕਾਰਾਂ ਅਤੇ ਪ੍ਰਸ਼ਾਸ਼ਨ ਵਿਚਾਲੇ ਕ੍ਰਿਕੇਟ ਮੈਚ ਭਲਕੇ

ਐਸ. ਏ. ਐਸ ਨਗਰ, 24 ਦਸੰਬਰ (ਸ.ਬ.) ਪ੍ਰੈਸ ਕੱਲਬ ਐਸ. ਏ. ਐਸ ਨਗਰ ਅਤੇ ਸਥਾਨਕ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਦੇ ਵਿਚਾਲੇ 25 ਦਸੰਬਰ ਨੂੰ ਪੀ. ਸੀ. ਏ ਸਟੇਡੀਅਮ ਵਿੱਚ ਕ੍ਰਿਕੇਟ ਮੈਚ ਖੇਡਿਆ ਜਾਵੇਗਾ| ਇਸ ਬਾਰੇ ਜਾਣਕਾਰੀ ਦਿੰਦਿਆਂ ਕੱਲਬ ਦੇ ਮੁੱਖ ਬੁਲਾਰੇ ਸੁਖਦੀਪ ਸਿੰਘ ਸੋਈ ਨੇ ਦੱਸਿਆ ਕਿ ਮੈਚ ਵਿੱਚ ਪ੍ਰਸ਼ਾਸ਼ਨ ਦੇ ਸੀਨੀਅਰ ਅਧਿਕਾਰੀ ਭਾਗ ਲੈਣਗੇ| ਮੈਚ ਦੀ ਕਮੈਂਟਰੀ ਅੰਤਰਰਾਸ਼ਟੀ ਗਾਇਕ ਸਦਰੂਲ ਸਿਕੰਦਰ ਅਤੇ ਕਾਮੇਡੀਅਨ ਰਣਬੀਰ ਸਿੰਘ ਰਾਣਾ ਕਰਣਗੇ|

Leave a Reply

Your email address will not be published. Required fields are marked *