ਫਲਦਾਰ ਬੂਟਿਆਂ ਦੇ ਪੌਦੇ ਲਗਾਏ

ਐਸ.ਏ.ਐਸ.ਨਗਰ, 17 ਅਗਸਤ (ਸ.ਬ.) ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ                ਸਮਾਜਸੇਵੀ ਸ੍ਰ. ਗੁਰਦੇਵ ਸਿੰਘ ਚੌਹਾਨ ਵਲੋਂ ਗੁਰਦੁਆਰਾ ਸ਼੍ਰੀ                     ਹੇਮਕੁੰਟ ਟਰਸੱਟ ਵਿਖੇ ਫਲਦਾਰ ਬੂਟਿਆਂ ਦੇ ਪੌਦੇ ਲਗਾਏ  ਗਏ|
ਇਸ ਮੌਕੇ ਸ੍ਰ. ਚੌਹਾਨ ਵਲੋਂ ਗੁਰਦੁਆਰਾ ਸਾਹਿਬ ਵਿਖੇ ਪਾਰਟੀ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ| 
ਬੂਟੇ ਲਾਉਣ ਮੌਕੇ ਸ੍ਰ. ਵਸਣ ਸਿੰਘ ਗੋਰਾਇਆ, ਪ੍ਰਧਾਨ ਸੇਵਾ ਮੰਚ ਪੰਜਾਬ, ਸ੍ਰ. ਨਵਜੋਤ ਸਿੰਘ ਬਾਛਲ, ਸ੍ਰ. ਮਨਮੋਹਨ ਸਿੰਘ, ਸ੍ਰੀ ਪ੍ਰਮੋਦ ਮਿਤਰਾ, ਪ੍ਰੇਮ ਕੁਮਾਰ ਚਾਂਦ,  ਸ੍ਰ. ਸਤਵਿੰਦਰ ਸਿੰਘ ਕੁੰਭੜਾ ਤੋਂ ਇਲਾਵਾ ਸ੍ਰ. ਸਤਿੰਦਰ ਸਿੰਘ ਕੋਹਲੀ, ਸਾਗਰ ਸਿੰਘ, ਗਗਨਦੀਪ ਸਿੰਘ, ਅਨਮੋਲ ਸਿੰਘ, ਸਚਿਨ ਸਿੰਘ ਹਾਜਿਰ ਸਨ|

Leave a Reply

Your email address will not be published. Required fields are marked *