ਫਿਜੀ ਵਿੱਚ ਭੂਚਾਲ

ਬੈਂਕਾਕ, 14 ਜਨਵਰੀ (ਸ.ਬ.) ਦੱਖਣੀ-ਪੱਛਮੀ ਫਿਜੀ ਵਿੱਚ ਜ਼ੋਰਦਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ| ਅਮਰੀਕੀ ਭੂ-ਗਰਭ ਸਰਵੇਖਣ ਸੰਸਥਾ (ਯੂ. ਐਸ. ਜੀ. ਐਸ.) ਨੇ ਇਹ ਜਾਣਕਾਰੀ ਦਿੱਤੀ ਹੈ|
ਰਿਕਟਰ ਪੈਮਾਨੇ ਤੇ ਭੂਚਾਲ ਦੀ ਤੀਬਰਤਾ 6.2 ਮਾਪੀ ਗਈ ਹੈ| ਫਿਲਹਾਲ ਭੂਚਾਲ ਕਾਰਨ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ ਅਤੇ ਸੁਨਾਮੀ ਦੀ ਤੁਰੰਤ ਚਿਤਾਵਨੀ ਵੀ ਜਾਰੀ ਨਹੀਂ ਕੀਤੀ ਗਈ ਹੈ|

Leave a Reply

Your email address will not be published. Required fields are marked *