ਫਿਡਿਆ ਵਾਲੀ ਦੀ ਮਾਤਾ ਨਮਿਤ ਭੋਗ 10 ਨੂੰ

ਐਸ. ਏ. ਐਸ ਨਗਰ, 7 ਜੂਨ (ਸ.ਬ.) ਪੰਚਾਇਤ ਵਿਭਾਗ ਦੇ ਸੁਪਰਡੰਟ ਮਸ਼ਹੂਰ ਗੀਤਕਾਰ ਬਲਜੀਤ ਸਿੰਘ ਫਿਡਿਆ ਵਾਲੀ ਦੇ ਮਾਤਾ ਜੀ ਬੀਬੀ ਰਾਜ ਕੌਰ ਪਤਨੀ ਸ੍ਰ. ਸੰਤ ਸਿੰਘ ਨਮਿਤ ਅੰਤਿਮ ਅਰਦਾਸ 10 ਜੂਨ ਨੂੰ ਉਹਨਾਂ ਦੇ ਜੱਦੀ ਪਿੰਡ ਲੋਹਗੜ੍ਹ ਫਿਡਿਆ ਨਜਦੀਕ ਥਰਮਲ ਪਲਾਂਟ ਰੋਪੜ ਵਿਖੇ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ|
ਸ੍ਰ. ਫਿਡਿਆ ਵਾਲੀ ਨੇ ਦੱਸਿਆ ਕਿ ਪਹਿਲਾ 10 ਜੂਨ ਨੂੰ ਘਰ ਸਹਿਜ ਪਾਠ ਦੇ ਭੋਗ ਪਾਏ ਜਾਣਗੇ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਹੋਵੇਗੀ|

Leave a Reply

Your email address will not be published. Required fields are marked *